About this song
Xunia is a track by Thomas Bergersen, taken from the album “Humanity - Chapter V”, released April 21, 2023 on Nemesis Productions LLC. It runs 5:19. Use the Deezer link above to stream the full song.
Lyrics
Find another songਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਧੀ ਹੋਈ ਲਟਬਾਵਰੀ ਕਿਸੇ ਨੌਕਰ ਦੇ ਲੜ
ਧੀ ਹੋਈ ਲਟਬਾਵਰੀ ਕਿਸੇ ਨੌਕਰ ਦੇ ਲੜ
ਸੁਣ ਨੀ ਧੀਏ ਮੇਰੀਏ ਤੂੰ ਏਡੇ ਬੋਲ ਨਾ ਬੋਲ
ਸੁਣ ਨੀ ਧੀਏ ਮੇਰੀਏ ਤੂੰ ਏਡੇ ਬੋਲ ਨਾ ਬੋਲ
ਜਿੱਥੇ ਗੁਜ਼ਰੇ ਠਾਰਾਂ ਵਰ੍ਹੇ ਉੱਥੇ ਛੇ ਮਹੀਨੇ ਹੋਰ
ਜਿੱਥੇ ਗੁਜ਼ਰੇ ਠਾਰਾਂ ਵਰ੍ਹੇ ਉੱਥੇ ਛੇ ਮਹੀਨੇ ਹੋਰ
ਖੂਹ ਤੇ ਪਾਣੀ ਭਰੇਂਦੀਏ ਨੀ ਕੋਈ ਮਲ ਮਲ ਅੱਡੀਆਂ
ਖੂਹ ਤੇ ਪਾਣੀ ਭਰੇਂਦੀਏ ਨੀ ਕੋਈ ਮਲ ਮਲ ਅੱਡੀਆਂ
ਧੋ ਲੱਪ ਕੁ ਚੰਬਾ ਖਿੜ ਪਿਆਨੀ ਕੋਈ ਬੈਠੀ ਹਾਰ ਪਰੋ
ਧੋ ਲੱਪ ਕੁ ਚੰਬਾ ਖਿੜ ਪਿਆਨੀ ਕੋਈ ਬੈਠੀ ਹਾਰ ਪਰੋ
ਬੈਠੀ ਹਾਰ ਪਰੋ
ਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਧੀ ਹੋਈ ਲਟਬਾਵਰੀ ਕਿਸੇ ਨੌਕਰ ਦੇ ਲੜ
ਧੀ ਹੋਈ ਲਟਬਾਵਰੀ ਕਿਸੇ ਨੌਕਰ ਦੇ ਲੜ
ਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਧੀ ਹੋਈ ਲਟਬਾਵਰੀ ਕਿਸੇ ਨੌਕਰ ਦੇ ਲੜ
ਧੀ ਹੋਈ ਲਟਬਾਵਰੀ ਕਿਸੇ ਨੌਕਰ ਦੇ ਲੜ
ਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਧੀ ਹੋਈ ਲਟਬਾਵਰੀ ਕਿਸੇ ਨੌਕਰ ਦੇ ਲੜ
ਧੀ ਹੋਈ ਲਟਬਾਵਰੀ ਕਿਸੇ ਨੌਕਰ ਦੇ ਲੜ
Lyrics supplied by lyrics.ovh.
More from Humanity - Chapter V
- 01 Aventura 2:59
- 02 Iron Will 5:04
- 03 Memoria 4:18
- 04 Reflections of You 3:41
- 05 Night Queen 3:45
- 06 Heroica 4:25
- 07 Dreamgarden 3:16
- 08 Kingmaker 5:45
- 09 Away with your Fairies (Humanity Version) 5:07
- 10 One Last Day 4:34
- 11 Aventura Suite 10:53
- 12 One Last Day (Instrumental) 4:34